Congress ਨੇ Punjab ਵਿੱਚ Drugs ਅਤੇ Crime ਕੰਟਰੋਲ ਦੇ ਸਰਕਾਰੀ Claims ਨੂੰ ਕੀਤਾ Reject
ਕਿਹਾ: Statistics ਅਤੇ Ground Reality ਵਿੱਚ ਹੈ ਵੱਡਾ ਫਰਕ
ਚੰਡੀਗੜ੍ਹ, 28 ਦਸੰਬਰ: Congress ਨੇ Aam Aadmi Party (AAP) ਸਰਕਾਰ ਵੱਲੋਂ ਸੂਬੇ ਵਿੱਚ Drugs ਅਤੇ Crime ਨੂੰ ਰੋਕਣ ਸਬੰਧੀ ਕੀਤੇ…