Trident ਵਾਲੇ ਰਜਿੰਦਰ ਗੁਪਤਾ ਨੇ ਕੱਲ ਆਪਣੀ ਸਵਿਧਾਨਿਕ ਜਿੰਮੇਵਾਰੀਆਂ ਤੋਂ ਅਸਤੀਫਾ ਦਿੱਤਾ ਸੀ ਅਤੇ ਜੋ ਕਿਆਸਰਾਈਆਂ ਲਗਾਈਆਂ ਗਈਆਂ ਸਨ ਕਿ ਉਹ ਨਵੇਂ ਰਾਜਸਭਾ ਮੈਂਬਰ ਦੇ ਤੌਰ ਤੇ ਜਿਵੇਂਦਾਰੀ ਸੰਭਾਲ ਸਕਦੇ ਹਨ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ ਚਿੱਠੀ ਜਾਰੀ ਕਰ ਦਿੱਤੀ ਗਈ ਹੈ। ਜਿਹਦੇ ਵਿੱਚ ਪੋਲੀਟੀਕਲ ਅਫੇਅਰ ਕਮੇਟੀ ਨੇ ਫੈਸਲਾ ਲਿਆ ਹੈ ਕਿ ਰਜਿੰਦਰ ਗੁਪਤਾ ਨੂੰ ਰਾਜਸਭਾ ਸੀਟ ਵਾਸਤੇ ਭੇਜਿਆ ਜਾਵੇਗਾ।
ਰਾਜਸਭਾ ਸੀਟ ਲਈ ਰਜਿੰਦਰ ਗੁਪਤਾ ਨੂੰ ਸੰਜੀਵ ਅਰੋੜਾ ਦੇ ਵਿਧਾਇਕ ਬਣਨ ਮਗਰੋਂ ਖਾਲੀ ਹੋਈ ਸੀਟ ਤੇ ਚੁਣ ਕੇ ਭੇਜਿਆ ਜਾਵੇਗਾ। ਅਤੇ ਇਸ ਨੂੰ ਲੈ ਕੇ ਕਾਗਜ਼ੀ ਕਾਰਵਾਈ ਜਲਦ ਸ਼ੁਰੂ ਹੋ ਜਾਵੇਗੀ।
