ਚੰਡੀਗੜ੍ਹ :ਸ਼ਿਰੋਮਣੀ ਅਕਾਲੀ ਦਲ ਵਿੱਚ 2 ਲੀਡਰਾਂ ਨੇ ਕਿਨਾਰਾ ਕਰ ਲਿਆ ਜਿਸ ਵਿਚ ਇਕ ਸਾਬਕਾ ਮਂਤਰੀ ਰਣਧੀਰ ਸਿੰਘ ਦੇ ਬੇਟੇ ਜਗਦੀਪ ਚੀਮਾ ਅਤੇ ਅਨਿਲ ਜੋਸ਼ੀ ਜਿਸਨੂੰ ਲੈਕੇ ਜਗਦੀਪ ਚੀਮਾ ਨੇ ਕਿਹਾ ਮੈਨੂੰ ਕਢੀਆ ਨਹੀਂ ਗੀਆ ਬਲਕਿ ਪਾਰਟੀ ਛੜੀ ਹੈ ਸੁਖਬੀਰ ਬਾਦਲ ਨੂੰ ਮੈਸਜ ਕਰਕੇ ।ਪਾਰਟੀ ਛੱਡਣ ਸਮੇਂ ਭਾਵੁਕ ਹੋ ਗਏ ਜਗਦੀਪ ਚੀਮਾ।
ਜਗਦੀਪ ਸਿੰਘ ਚੀਮਾ ਨੇ ਪਾਰਟੀ ਚੋ ਲੜਨ ਮਗਰੋਂ ਦਸਿਆ ਕਿ ਪਾਰਟੀ ਤੋ ਅਸਤੀਫਾ ਸਵੇਰੇ ਭੇਜਤਾ ਸੀ ।ਪਰਿਵਾਰ 1920 ਤੋ ਪਰਿਵਾਰ ਜੁੜਿਆ ਹੈ ਅਕਾਲੀ ਦਲ ਨਾਲ ਅਤੇ 1925 ਚ ਐਸਜੀਪੀਸੀ ਚੋਣ ਹੋਈ ਜਦੋਂ ਕਿ ਮੇਰੇ ਦਾਦਾ ਪਾਕਿਸਤਾਨ ਤੋ ਮੈਂਬਰ ਬਣੇ ਅਤੇ ਪਿਤਾ ਰਣਧੀਰ ਚੀਮਾ ਐਸਜੀਪੀਸੀ ਮੈਂਬਰ ਰਹੇ।1968 ਚ ਪਹਿਲੀ ਅਕਾਲੀ ਸਰਕਾਰ ਸਮੇਂ ਗੁਰਨਾਮ ਸਿੰਘ ਸੀਐਮ ਸਨ ਅਤੇ ਫਿਰ ਬਾਦਲ ਸੀਐਮ ਬਣੇ ਫਿਰ ਮੰਤਰੀ ਬਣੇ ਜਿਸਤੋਂ ਬਾਅਦ ਦੁਬਾਰਾ ਅਕਾਲੀ ਦਲ ਸਰਕਾਰ ਚ ਮੰਤਰੀ ਰਹੇ।12 ਤੋ 13 ਸਾਲ ਅਕਾਲੀ ਦਲ ਦਾ ਜ਼ਿਲ੍ਹਾ ਪ੍ਰਧਾਨ ਰਿਹਾ ਅਤੇ ਵੱਖ ਵੱਖ ਅਹੁਦਿਆਂ ਤੇ ਕੰਮ ਕੀਤਾ।ਮੈਨੇ ਸਵੇਰੇ ਅਸਤੀਫਾ ਭੇਜਿਆ ਜਦੋਂ ਕਿ ਪਾਰਟੀ ਨੇ ਉੱਤੇ ਟਿੱਪਣੀ ਕਰਨ ਦੀ ਥਾਂ ਨਾਲ ਦੀ ਨਲ।ਪਾਰਟੀ ਚੋ ਕੱਢਣ ਦਾ ਪੋਸਟ ਪਾਇਆ ਜਦੋਂ ਕਿ ਪਾਰਟੀ ਖਿਲਾਫ ਗਤੀਵਿਧੀਆਂ ਦੀ ਗੱਲ ਆਖੀ ਜਦੋਂ ਕਿ ਡਾਕਟਰ ਚੀਮਾ ਤਾਂ ਜੰਮੇ ਵੀ ਨਹੀਂ ਸਨ ਉਸ ਸਮੇਂ ਤੋਂ ਅਤੇ ਹੁਣ ਅਕਾਲੀ ਦਲ ਤੇ ਜਿਸਦਾ ਕੰਟਰੋਲ ਹੈ ਉਹ ਸਭ ਪਾਰਟੀ ਦਾ ਚੰਗਾ ਨਹੀਂ ਚਾਹੁੰਦੇ।ਵਿਧਾਨਸਭਾ ਚੋਣ ਹੋਣ ਭਾਵੇਂ ਲੋਕਸਭਾ ਸਭ ਚ ਬੁਰਾ ਹਾਲ ਹੋਇਆ।ਫੇਰ ਜਿਮਨੀ ਚੋਣਾਂ ਚ ਵੀ ਹਾਲ ਮਾੜਾ ਹੋਇਆ।ਜਗਦੀਪ ਚੀਮਾ ਨੇ ਕਿਹਾ ਅਕਾਲੀ ਦਲ ਅੱਜ ਵੀ ਉਹੀ ਸੋਚ ਕਾਇਮ ਹੈ ਜਿਸ ਨਾਲ ਪਾਰਟੀ ਦਾ ਨੁਕਸਾਨ ਹੋਣਾ।
ਹਰਦੀਪ ਚੀਮਾ ਨੇ ਕਿਹਾ ਕਿ ਆਪਣੇ ਸਾਥੀਆਂ ਨਾਲ਼ ਗਲਬਾਤ ਕਰਕੇ ਫੇਰ ਫੈਸਲਾ ਕਰਾਂਗੇ ਕਿ ਅੱਗੇ ਕੀ ਸਿਆਸੀ ਭਵਿੱਖ ਤੋਰਨਾ ਹੈ।ਮੈਨੇ ਦੋ ਅੱਖਰ ਹੀ ਅਸਤੀਫੇ ਚ ਲਿਖੇ ਕਿਉਂਕਿ ਪਾਰਟੀ ਦੀ ਸੋਚ ਕਿੱਥੇ ਹੈ ਮੈਨੂੰ ਪਤਾ ਹੀ ਹੈ।ਪਾਰਟੀ ਨਾਲ ਚੀਮਾ ਨੇ ਕਿਹਾ ਕਿ ਕੋਈ ਅਕਾਲੀ ਚੇਹਰਾ ਪਾਰਟੀ ਚ ਨਹੀਂ ਰਿਹਾ ਕੋਈ ਟਕਸਾਲੀ ਨਹੀਂ ਰਿਹਾ।
ਜਗਦੀਪ ਚੀਮਾ ਨੇ ਦੱਸਿਆ ਕਿ ਪਾਰਟੀ ਚ ਰਹਿ ਕੇ ਝੁੰਦਾ ਕਮੇਟੀ ਦੀ ਰਿਪੋਰਟ ਚਰਚਾ ਹੋਇਆ ਪਰ ਉਹ ਲਾਗੂ ਨਹੀਂ ਹੋਇਆ ਜਦੋਂ ਕਿ ਹਰ ਹਲਕੇ ਚ ਮੀਟਿੰਗਾ ਹੋਈਆਂ ਹਨ।ਉਥੇ ਦਾ ਇਤਰਾਜ ਜੇਕਰ ਦੇਖੀਏ ਤਾਂ ਉਹ ਇਕ ਵੀ ਸੁਝਾਅ ਲੱਗੂ ਨਹੀਂ ਹੋਇਆ ।ਪਾਰਟੀ ਦੇ ਮਾੜੇ ਹਾਲਾਤ 2016 ਤੋ ਲੈਕੇ ਅੱਜ ਤੱਕ ਬਾਣੀ ਹੋਈ ਹੈ ਕਿਉਂਕਿ ਕਿਸੇ ਨੇ ਪਾਰਟੀ ਨੇ ਕੋਈ ਨਵਾਂ ਪ੍ਰੋਗਰਾਮ ਨਹੀਂ ਬਣਾਏ ਅਤੇ ਨਾ ਹੀ ਪਰੇਸ਼ਾਨੀਆਂ ਦਰੁਸਤ ਕੀਤੀਆਂ।ਮੈਨੇ ਲਿਖਿਆ ਆਪਣੇ ਬਿਆਨ ‘ਚ ਕਿ ਚੁਗਲਖੋਰ ਹਨ ਤਾਂ ਉਹਨਾਂ ਦੇ ਨਾਲ ਅੱਗੇ ਫਿਰਦੇ ਲੀਡਰ ਹਨ।ਮੈ ਕਦੀ ਵਿਗਿਆਨੀ ਹਰਪ੍ਰੀਤ ਸਿੰਘ ਨੂੰ ਨਹੀਂ ਮਿਲਿਆ ਜਦੋਂ ਕਿ ਗਿਆਨੀ ਜੀ ਦਾ ਸਾਡੇ ਸੰਸਕਾਰ ਅਤੇ ਭੋਗ ਤੇ ਵੀ ਨਹੀਂ ਆਏ ।
ਡਾਕਟਰ ਦਲਜੀਤ ਚੀਮਾ ਨੇ ਜਿਸ ਤਰ੍ਹਾਂ ਪਾਰਟੀ ਚੋ ਕਢੀਆ ਹੈ ਜਦੋਂਕਿ ਸੁਖਬੀਰ ਬਾਦਲ ਨੂੰ ਮੈਸਜ ਜਦੋਂ ਕੀਤਾ ਤਾਂ ਉਹਨਾਂ ਨੇ ਅੱਗੇ ਹੱਥ ਜੋੜਿਆ ਤਾਂ ਹੋ ਸਕਦਾ ਉਹ ਗੱਲ ਕਰਨਾ ਚਾਹੁੰਦੇ ਹੋਣ ।
