Biggest Income Tax Raid: ਪੂਰੇ ਮੀਡੀਆ ਜਗਤ ਦੇ ਵਿੱਚ ਇਸ ਖਬਰ ਨੇ ਤਰਥੱਲੀ ਮਚਾ ਦਿੱਤੀ , ਜਿਹਦੇ ਵਿੱਚ 10 ਦਸੰਬਰ 2023 ਨੂੰ ਇੱਕ ਵੱਡੀ ਇਨਕਮ ਟੈਕਸ ਦੀ ਛਾਪੇਮਾਰੀ ਹੋਈ ਜਿਹਦੇ ਵਿੱਚ ਦੇਸ਼ ਦੇ ਇਤਿਹਾਸ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰੇਡ ਮੰਨੀ ਜਾ ਰਹੀ ਹੈ। ਇਹ ਕਾਰਵਾਈ 10 ਦਿਨ ਤੱਕ ਚੱਲੀ ਅਤੇ ਡਿਜਿਟਲਰੀਜ ਦੇ ਠਿਕਾਨਿਆਂ ਤੇ ਕੀਤੀ ਗਈ। ਜਿਹੜੀ ਕਿ ਡਿਜੀਟਲਰੀ ਝਾਰਖੰਡ ਦੇ ਲੋਕ ਸਭਾ ਮੈਂਬਰ ਦੇ ਨਾਲ ਜੁੜੀ ਹੋਈ ਦੱਸੀ ਗਈ।
ਇਨਕਮ ਟੈਕਸ ਵਿਭਾਗ ਨੂੰ ਇਹ ਰੇਡ ਦੇ ਵਿੱਚ ਭਾਰੀ ਮਾਤਰਾ ਚ ਨਕਦੀ ਮਿਲੀ ਜਦ ਕੀਤੀ ਗਈ ਰਾਸ਼ੀ ਗਿਣਦੇ ਹੋਏ 40 ਤੋਂ ਜਿਆਦਾ ਨੋਟ ਗਿਣ ਵਾਲੀਆਂ ਮਸ਼ੀਨਾਂ ਅਤੇ 50 ਤੋਂ ਜਿਆਦਾ ਬੈਂਕ ਕਰਮਚਾਰੀਆਂ ਦੀ ਮਦਦ ਲੈਣੀ ਪਈ ਸ਼ੁਰੂਆਤ ਦੇ ਵਿੱਚ ਜਲਦ ਕੀਤੀ ਗਈ ਰਾਸ਼ੀ 340 ਕਰੋੜ ਰੁਪਏ ਦੱਸੀ ਗਈ। ਪਰ ਬਾਅਦ ਦੇ ਵਿੱਚ ਇਹ ਵਧ ਕੇ 351.8 ਕਰੋੜ ਰੁਪਏ ਹੋ ਗਈ ਜਿਹੜੀ ਹੁਣ ਤੱਕ ਦੀ ਇੱਕੋ ਆਪਰੇਸ਼ਨ ਦੇ ਵਿੱਚ ਦੇਸ਼ ਦੀ ਸਭ ਤੋਂ ਵੱਡੀ ਨਗਦੀ ਬਰਾਮਦਗੀ ਸੀ।

ਛਾਪੇਮਾਰੀ ਇੰਨੀ ਵੱਡੀ ਸੀ ਕਿ ਜਮੀਨ ਦੇ ਨੀਚੇ ਲਕੋਏ ਹੋਏ ਕੀਮਤੀ ਸਮਾਨ ਦੇ ਜਾਂਚ ਵਾਸਤੇ ਸਕੈਨਿੰਗ ਵੀਲ ਮਸ਼ੀਨਾਂ ਦਾ ਇਸਤੇਮਾਲ ਕੀਤਾ ਗਿਆ ਤਾਂ ਨਾਲ ਹੀ ਮਸ਼ੀਨ ਚੀਜ਼ਾਂ ਦਾ ਪਤਾ ਲਾਉਣ ਦੇ ਵਿੱਚ ਮਦਦ ਕਰ ਰਹੀ ਸੀ ।ਜਬਤ ਕੀਤੇ ਗਏ ਪੈਸਿਆਂ ਦੀ ਮਾਤਰਾ ਇਨੀ ਜਿਆਦਾ ਸੀ ਕਿ ਉਹਨਾਂ ਨੂੰ ਲਿਜਾਣ ਦੇ ਵਾਸਤੇ ਟਰੱਕਾਂ ਦੀ ਮਦਦ ਲਈ ਗਈ ਨਗਦੀ ਨੂੰ ਵੱਡੀ ਸੁਰੱਖਿਆ ਦੇ ਵਿੱਚ ਇਨਕਮ ਟੈਕਸ ਵਿਭਾਗ ਨੇ ਆਪਦੇ ਦਫਤਰ ਲਿਆਂਦਾ।
ਇਸ ਛਾਪੇਮਾਰੀ ਦੇ ਮੁਖੀ ਦੇ ਤੌਰ ਤੇ ਇਨਕਮ ਟੈਕਸ ਵਿਭਾਗ ਦੇ ਟਰੈਕਟਰ ਐਸਕੇ ਝਾ ਅਤੇ ਡਾਰੈਕਟਰ ਗੁਰਪ੍ਰੀਤ ਸਿੰਘ ਨੂੰ ਕੇਂਦਰ ਸਰਕਾਰ ਨੇ ਸਨਮਾਨਿਤ ਕੀਤਾ 21 ਅਗਸਤ 202 ਨੂੰ ਵਿੱਤ ਮੰਤਰੀ ਨਿਰਮਲਾ ਸੀਤਾ ਰਮਨ ਨੇ ਭੁਗਨੇਸ਼ਵਰ ਦੇ ਇੱਕ ਸਮਾਗਮ ਦੇ ਦੌਰਾਨ ਪੂਰੀ ਟੀਮ ਨੂੰ ਸੀਬੀਡੀਟੀ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ ਇਹ ਪ੍ਰੋਗਰਾਮ ਇਨਕਮ ਟੈਕਸ ਵਿਭਾਗ ਦੀ 165ਵੀਂ ਸਾਲਾਨਾ ਸਮਾਗਮ ਤੇ ਕੀਤਾ ਗਿਆ ਸੀ।।

ਇਹ ਰੇਡ ਭਾਰਤ ਰੈਵਨਿਊ ਸੇਵਾ ਦੇ 2010 ਬੈਚ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਦੀ ਖੁਫੀਆ ਜਾਣਕਾਰੀ ਦੇ ਆਧਾਰਿਤ ਸੀ ਉਹਨਾਂ ਨੇ ਉੜੀਸਾ ਦੇ ਡਿਜੀਟਲਰੀ ਦੇ ਨਾਲ ਜੁੜੇ ਕਈ ਠਿਕਾਣਿਆਂ ਦੇ ਉੱਤੇ ਛਾਪੇ ਮਾਰੇ ਸਨ। ਇਸ ਦੌਰਾਨ ਕਾਫੀ ਮਾਤਰਾ ਦੇ ਵਿੱਚ ਕੈਸ਼ ਵੀ ਮਿਲਿਆ ਅਤੇ ਦਸਤਾਵੇਜ ਤੇ ਬਾਕੀ ਸਬੂਤ ਬਰਾਮਦ ਹੋਏ ਉੱਥੇ ਹੀ ਇਨਕਮ ਟੈਕਸ ਵਿਭਾਗ ਦੇ ਧਿਆਨ ਦੇ ਵਿੱਚ ਬਾਕੀ ਟੈਕਸ ਵਸੂਲੀ ਵੀ ਸੀ ਵਿਭਾਗ ਦੇ ਅਧਿਕਾਰੀਆਂ ਨੇ ਹੁਕਮ ਦਿੱਤੇ ਕਿ 5 ਹਜਾਰ ਅਜਿਹੇ ਮਾਮਲਿਆਂ ਦੇ ਨਜ਼ਰ ਰੱਖਣ ਤਿਨਾਂ ਤੇ ਲਗਭਗ 43 ਲੱਖ ਕਰੋੜ ਰੁਪਏ ਦੀ ਵਸੂਲੀ ਅਜੇ ਬਾਕੀ ਹੈ।