ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਵਾਲੇ ਅਜੈਂਟਾਂ ਵੱਲੋਂ ਅਜੇ ਵੀ ਆਪਣੇ ਮਕਸਦਾਂ ਤੋਂ ਪਿੱਛੇ ਨਹੀਂ ਹਟਿਆ ਜਾ ਰਿਹਾ ਜਿਸ ਦੇ ਚਲਦੇ ਬਹੁਤ ਸਾਰੇ ਨੌਜਵਾਨ ਅਜੇ ਵੀ ਇਹਨਾਂ ਦੀ ਲੁੱਟ ਦਾ ਸ਼ਿਕਾਰ ਹੋ ਰਹੇ ਹਨ ਅਤੇ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹਨ ਪਰ ਦੂਜੇ ਪਾਸੇ ਦੇਸ਼ ਦੀਆਂ ਏਜੰਸੀਆਂ ਲਗਾਤਾਰ ਇਹਨਾਂ ਦੇ ਉੱਤੇ ਸ਼ਿਕੰਜਾ ਕਸਮ ਦੇ ਲਈ ਹੁਣ ਸਖਤ ਕਾਰਵਾਈ ਸ਼ੁਰੂ ਕਰ ਚੁੱਕੀਆਂ ਹਨ ਜਿਸ ਦੇ ਚਲਦੇ ਐਨਆਈਏ ਦੇ ਵੱਲੋਂ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਵਾਲੇ ਦੋ ਆਰੋਪੀਆਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ।।

ਚਾਰ ਸ਼ੀਟ ਦਾਖਲ ਕੀਤੇ ਗਏ ਆਰੋਪੀਆਂ ਦੇ ਵਿੱਚ ਧਰਮਸ਼ਾਲਾ ਕਾਂਗੜਾ ਦੇ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਸਨੀ ਅਤੇ ਦਿੱਲੀ ਦੇ ਪੀਰਾਗੜੀ ਨਿਵਾਸੀ ਸ਼ੁਭਮ ਸੰਦਲ ਉਰਫ ਦੀਪ ਹੁੰਡੀ ਖਿਲਾਫ ਕਾਰਵਾਈ ਕੀਤੀ ਹੈ।ਇਸ ਮਾਮਲੇ ਚ ਪਹਿਲਾਂ ਪੰਜਾਬ ਪੁਲਿਸ ਵੀ ਕਾਰਵਾਈ ਕਰ ਚੁੱਕੀ ਹੈ।
