ਸੁਹਾਗ ਰਾਤ ਨੂੰ ਅਜਿਹਾ ਕੀ ਹੋਇਆ ਸੀ ਕਿ 35 ਸਾਲਾ ਬਜ਼ੁਰਗ ਦੀ ਜਾਨ ਚਲੀ ਜਾਂਦੀ ਹੈ, ਪਤਨੀ ਨੇ ਕੀਤਾ ਵੱਡਾ ਖੁਲਾਸਾ

ਕੁਝ ਦਿਨ ਪਹਿਲਾਂ ਇੱਕ ਖਬਰ ਸਾਹਮਣੇ ਆਈ ਸੀ ਜਿਸ ਦੇ ਵਿੱਚ 75 ਸਾਲਾ ਬਜ਼ੁਰਗ ਨੇ ਵਿਆਹ ਰਚਾਇਆ ਪਰ ਸੁਹਾਗਰਾਤ ਤੋਂ ਅਗਲੇ ਦਿਨ ਉਹਦੀ ਮੌਤ ਹੋ ਜਾਂਦੀ ਹੁਣ ਇਸ ਮੌਤ ਦੇ ਪਿੱਛੇ ਦਾ ਖੁਲਾਸਾ ਹੋਇਆ ਹੈ ਜਿਹੜਾ ਕਿ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਕਾਰਨ ਵੀ ਸਾਹਮਣੇ ਆ ਗਿਆ।

ਤੁਹਾਨੂੰ ਦੱਸ ਦਈਏ ਕਿ ਉੱਤਰ ਪ੍ਰਦੇਸ਼ ਦੇ ਜੋਨਪੁਰ ਦੇ ਇੱਕ ਪਿੰਡ ਦੇ ਵਿੱਚ 75 ਸਾਲਾਂ ਬਜ਼ੁਰਗ ਨੇ ਆਪਣੀ ਪਤਨੀ ਦੀ ਮੌਤ ਮਗਰੋਂ 35 ਸਾਲਾ ਮਹਿਲਾ ਦੇ ਨਾਲ ਵਿਆਹ ਰਚਾਇਆ ।ਜਿਸ ਤੋਂ ਬਾਅਦ ਸੁਹਾਗਰਾਤ ਤੋਂ ਬਾਅਦ ਉਸਦੀ ਤਬੀਅਤ ਵਿਗੜ ਜਾਂਦੀ ਹੈ ਅਤੇ ਮੌਤ ਹੋ ਜਾਂਦੀ ਹੈ।

ਘਟਨਾ ਜਿਸ ਤਰ੍ਹਾਂ ਦੇ ਨਾਲ ਹਰ ਪਾਸੇ ਚਰਚਾ ਦਾ ਵਿਸ਼ਾ ਬਣੀ ਤਾਂ ਦੂਜੇ ਪਾਸੇ ਸਾਜਿਸ਼ ਦੀ ਸ਼ੰਕਾ ਹੋਣ ਦੇ ਚਲਦੇ ਪਰਿਵਾਰ ਵਾਲਿਆਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਦੇ ਦਿੱਤੀ ਅਤੇ ਪੁਲਿਸ ਨੇ ਬਜ਼ੁਰਗ ਦੀ ਦੇਹ ਦਾ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ। ਜਿਸ ਤੋਂ ਬਾਅਦ ਪੋਸਟਮਾਰਟਮ ਦੀ ਆਈ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਬਜ਼ੁਰਗ ਸੰਗਰੂ ਰਾਮ ਦੀ ਮੌਤ ਦਾ ਕਾਰਨ ਸਦਮਾ ਦੱਸਿਆ ਗਿਆ ਹੈ।

ਸੰਗਰੂ ਰਾਮ ਦੀ ਪਤਨੀ ਦੀ ਇੱਕ ਸਾਲ ਪਹਿਲਾਂ ਮੌਤ ਹੋ ਗਈ ਸੀ। ਜਿਸ ਦੀ ਕੋਈ ਵੀ ਸੰਤਾਨ ਨਹੀਂ ਸੀ ।ਇਸ ਤੋਂ ਬਾਅਦ ਉਸਦੇ ਵੱਲੋਂ 35 ਸਾਲਾਂ ਮਨਭਾਵਤੀ ਨਾਮ ਦੀ ਮਹਿਲਾ ਦੇ ਨਾਲ ਦੂਜਾ ਵਿਆਹ ਰਚਾਇਆ ਜਾਂਦਾ ਹੈ ।ਜਿਸ ਦੇ ਪਹਿਲਾਂ ਹੀ ਤਿੰਨ ਬੱਚੇ ਸੀ। ਜਿਸ ਬਾਰੇ ਸੰਗਰੂ ਰਾਮ ਦੀ ਦੂਜੀ ਪਤਨੀ ਨੇ ਦੱਸਿਆ ਕਿ ਉਹ ਵਿਆਹ ਕਰਵਾਉਣ ਲਈ ਤਿਆਰ ਨਹੀਂ ਸੀ ਪਰ ਵਿਚੋਲੇ ਨੇ ਇਹ ਭਰੋਸਾ ਦਵਾਇਆ ਸੀ ਕਿ ਸੰਗਰੂ ਉਸਦੇ ਬੱਚਿਆਂ ਦਾ ਧਿਆਨ ਰੱਖੇਗਾ ਅਤੇ ਪਾਲਣ ਪੋਸ਼ਣ ਕਰੇਗਾ ।ਪਰ ਅਚਾਨਕ ਇਸ ਖਬਰ ਦੇ ਨਾਲ ਜਿੱਥੇ ਹਰ ਪਾਸੇ ਚਰਚਾ ਦਾ ਵਿਸ਼ਾ ਬਣਿਆ ਤਾ ਮਨਭਾਵਤੀ ਲਈ ਹੁਣ ਚੁਨੌਤੀਆਂ ਦਾ ਪਹਾੜ ਖੜਾ ਹੋ ਗਿਆ ਹੈ ਲੈ ਮੋਟੋ ਲਿਆ।

Spread the love

Leave a Reply

Your email address will not be published. Required fields are marked *