ਸੋਸ਼ਲ ਮੀਡੀਆ ਤੇ ਆਬੂਦਾਬੀ ਏਅਰਪੋਰਟ ਦਾ ਇੱਕ ਵੀਡੀਓ ਦੱਬ ਕੇ ਵਾਇਰਲ ਹੋ ਰਿਹਾ ।ਜਿਹਦੇ ਵਿੱਚ ਅਫਰੀਕਾ ਦੇ ਇਸਵਾਤੀਨੀ ਜਿਹਨੂੰ ਪਹਿਲਾਂ ਪੂਰਵ ਸਵਿਟਜ਼ਰਲੈਂਡ ਕਿਹਾ ਜਾਂਦਾ ਸੀ ਦੇ ਰਾਜਾ ਮਸਵਾਤੀ ਦਿਖਾਈ ਦੇ ਰਹੇ ਨੇ ਵੀਡੀਓ ਦੇ ਵਿੱਚ ਰਾਜਾ ਆਪਦੀ 15 ਪਤਨੀਆਂ 30 ਬੱਚੇ ਕਰੀਬ 100 ਨੌਕਰਾਂ ਦੇ ਨਾਲ ਪ੍ਰਾਈਵੇਟ ਜੈੱਟ ਤੋਂ ਉੱਤਰਦੇ ਨਜ਼ਰ ਆ ਰਿਹਾ ।ਵੀਡੀਓ ਦੇ ਵਿੱਚ ਰਾਜਾ ਮੁਸਵਾਤੀ ਨੂੰ ਲੀਓਪੋਡ ਪ੍ਰਿੰਟ ਦੀ ਪਰਮਪਰਿਕ ਪੋਸ਼ਾਕ ਦੇ ਵਿੱਚ ਦੇਖਿਆ ਜਾ ਸਕਦਾ ਜਦੋਂ ਕਿ ਉਹਨਾਂ ਦੀਆਂ ਪਤਨੀਆਂ ਰੰਗ ਬਿਰੰਗੇ ਅਫਰੀਕੀ ਪੋਸ਼ਾਕਾਂ ਦੇ ਵਿੱਚ ਚਮਕ ਰਹੀਆਂ ਨੇ ।ਦੂਜੇ ਪਾਸੇ ਨੌਕਰਾਂ ਦਾ ਜੱਥਾ ਰਾਜਾ ਅਤੇ ਰਾਣੀਆਂ ਦੇ ਸਮਾਨ ਸੰਭਾਲਦੇ ਨਜ਼ਰ ਆ ਰਹੇ ਨੇ ਇਸ ਵਿਸ਼ਾਲ ਸ਼ਾਹੀ ਕਾਫਲੇ ਦੇ ਕਾਰਨ ਏਅਰਪੋਰਟ ਤੇ ਤਿੰਨ ਟਰਮੀਨਲ ਅਸਥਾਈ ਰੂਪ ਦੇ ਨਾਲ ਬੰਦ ਕਰਨੇ ਪਏ ਤੇ ਸੁਰੱਖਿਆ ਵਿਵਸਥਾ ਕਲੀ ਕਰਨੀ ਪਈ।
ਰਾਜਾ ਮਸਵਾਤੀ 1986 ਦੇ ਇਸਵਾਤੀਨੀ ਦੇ ਰਾਜਾ ਨੇ ਤੇ ਦੁਨੀਆਂ ਦੇ ਸਭ ਤੋਂ ਅਮੀਰ ਸ਼ਾਸਕਾਂ ਦੇ ਵਿੱਚ ਗਿਣੇ ਜਾਂਦੇ ਨੇ ਉਹਨਾਂ ਦੇ ਕੋਲੇ 15 ਪਤਨੀਆਂ 35 ਤੋਂ ਜਿਆਦਾ ਬੱਚੇ ਜਦਕਿ ਉਹਨਾਂ ਦੇ ਪਿਤਾ ਦੀਆਂ 125 ਪਤਨੀਆਂ ਅਤੇ 210 ਤੇ ਕਰੀਬ ਬੱਚੇ ਸੀ, ਰਾਜਾ ਹਰ ਸਾਲ ਰੀਡ ਡਾਂਸ ਸਮਰੋਹ ਦੇ ਵਿੱਚ ਨਵੀਂ ਪਤਨੀ ਚੁਣਦਾ ਹੈ, ਪਰ ਉਹਨਾਂ ਦਾ ਇਹ ਚਕਾ ਚੋਂਦ ਦੇ ਵਿੱਚ ਗਰੀਬੀ ਅਤੇ ਸਮਾਜਿਕ ਸਮਾਨਤਾ ਦੇ ਸਵਾਲਾਂ ਦੇ ਵਿੱਚੋਂ ਉਜਾਗਰ ਕਰਦਾ ।ਇਸਵਾਤੀਨੀ ਦੀ ਲਗਭਗ 60% ਆਬਾਦੀ ਗਰੀਬੀ ਰੇਖਾ ਤੋਂ ਨੀਚੇ ਜਿਉਂਦੀ ਹੈ ਪਰ ਇਸ ਵੀਡੀਓ ਨੂੰ ਲੈ ਕੇ ਮਿਮਸ ਜਰੂਰ ਬਣ ਰਹੇ ਨੇ।
