ਦੁਨੀਆਂ ਭਰ ਦੇ ਵਿੱਚ ਇਸ ਸਾਲ ਜਨਵਰੀ ਤੋਂ ਲੈ ਕੇ ਸਤੰਬਰ ਤੱਕ ਚਿਕਨਗੂਣੀਆਂ ਦੇ ਮਾਮਲੇ 4.4 ਲੱਖ ਤੋਂ ਜਿਆਦਾ ਹਨ ਵਿਸ਼ਵ ਸਿਹਤ ਸੰਗਠਨ ਨੇ ਹਾਲ ਹੀ ਦੇ ਵਿੱਚ ਰਿਪੋਰਟ ਦੇ ਵਿੱਚ ਦੱਸਿਆ ਹੈ ਕਿ ਇਸ ਦੌਰਾਨ ਚਿਕਨਗੂਣੀਆਂ ਨਾਲ 155 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।।
ਚਿਕਨਗੂਣੀਆਂ ਦੇ ਨਾਲ 40 ਦੇਸ਼ਾਂ ਦੇ ਲੋਕ ਪੀੜਿਤ ਦਿਖਾਈ ਦਿੱਤੇ ਹਨ। ਜਿਨਾਂ ਦੇ ਵਿੱਚ ਕੁਝ ਅਜਿਹੇ ਦੇਸ਼ ਵੀ ਸ਼ਾਮਿਲ ਹਨ। ਜਿੱਥੇ ਪਹਿਲਾਂ ਇਸ ਦੇ ਮਾਮਲਿਆਂ ਦੀ ਗਿਣਤੀ ਜਿਆਦਾ ਨਹੀਂ ਸੀ। WHO ਦੀ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਜਨਵਰੀ ਤੋਂ ਲੈ ਕੇ ਸਤੰਬਰ 2025 ਤੱਕ 4 ਲਖ45271 ਲੋਕ ਚਿਕਨਗੁਨੀਆ ਦੇ ਸ਼ਿਕਾਰ ਹੋਏ ਇਸ ਸਮੇਂ ਚਿਕਨਗੁਨੀਆ ਸਭ ਤੋਂ ਜਿਆਦਾ ਅਮਰੀਕਾ ਦੇ ਖੇਤਰ ਦੇ ਵਿੱਚ ਫੈਲਿਆ ਹੋਇਆ ਹੈ। ਜਿੱਥੇ ਕਿ 3ਲੱਖ 28920 ਤੋਂ ਜਿਆਦਾ ਮਾਮਲੇ ਸਾਹਮਣੇ ਆ ਚੁੱਕੇ ਨੇ ਇਸ ਤੋਂ ਬਾਅਦ ਯੂਰੋਪ ਦਾ ਨੰਬਰ ਆਉਂਦਾ ਹੈ ਜਿੱਥੇ ਮੁੱਖ ਫਰਾਂਸੀਸੀ ਓਵਰਸੀਸੀ ਖੇਤਰਾਂ ਦੇ ਵਿੱਚ 56456 ਮਾਮਲੇ ਦੇਖੇ ਗਏ ਹਨ ਇਸ ਖੇਤਰ ਦੇ ਵਿੱਚ 40 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਭਾਰਤ ਦੇ ਵਿੱਚ 1 ਜਨਵਰੀ ਤੋਂ 31 ਮਾਰਚ 2025 ਦੇ ਵਿੱਚ ਕੁੱਲ 30876 ਮਾਮਲੇ ਆਏ ਸਨ ਅਤੇ 1741 ਮਾਮਲਾ ਦੀ ਪੁਸ਼ਟੀ ਦਰਜ ਕੀਤੀ ਗਈ ।ਇਸ ਬਿਮਾਰੀ ਨਾਲ ਸਭ ਤੋਂ ਜਿਆਦਾ ਕੇਸ ਮਹਾਰਾਸ਼ਟਰ ਕਰਨਾਟਕਾ ਅਤੇ ਤਾਬਿਲਨਾਡੂ ਦੇ ਵਿੱਚ ਸਾਹਮਣੇ ਆਏ ਹਾਲਾਂਕਿ ਭਾਰਤ ਦੇ ਵਿੱਚ ਹੁਣ ਤੱਕਰ ਚਿਕਨ ਗੋਲੀਆਂ ਦੇ ਨਾਲ ਕੋਈ ਮੌਤ ਦਰਜ ਨਹੀਂ ਹੋਈ ਬ੍ਰਿਟਿਸ਼ ਮੈਡੀਕਲ ਜਨਰਲ ਗਲੋਬਲ ਹੈਲਥ ਦੇ ਵਿੱਚ ਇੱਕ ਨਵੀਂ ਸੋਧ ਤੋਂ ਪਤਾ ਲੱਗਿਆ ਹੈ ਕਿ ਦੁਨੀਆਂ ਦੇ ਵਿੱਚ ਹਰ ਸਾਲ ਲਗਭਗ 1.40 ਕਰੋੜ ਲੋਕ ਚਿਕਨਗੁਨੀਆ ਦੇ ਸ਼ਿਕਾਰ ਹੁੰਦੇ ਹਨ ਇਸ ਰਿਸਰਚ ਨੂੰ ਹੈਡ ਕਰਨ ਵਾਲੇ ਲੰਡਨ ਸਕੂਲ ਆਫ ਹਾਈਜੀਨ ਐਂਡ ਟਰੈਪੀਕਲ ਮੈਡੀਸਨ ਦੇ ਵਿਗਿਆਨਿਕਾਂ ਨੇ ਕੀਤੀ ਹੈ ਉਹਨਾਂ ਨੇ ਕਿਹਾ ਹੈ ਕਿ ਭਾਰਤ ਦੇ ਵਿੱਚ ਚਿਕਨ ਗੁਣੀਆਂ ਦਾ ਸਭ ਤੋਂ ਜਿਆਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ। ਅਨੁਮਾਨ ਹੈ ਕਿ ਭਾਰਤ ਦੇ ਵਿੱਚ ਹਰ ਸਾਲ ਲਗਭਗ 51 ਲੱਖ ਲੋਕ ਇਸ ਬਿਮਾਰੀ ਦਾ ਖ਼ਤਰਾ ਚੱਕਦੇ ਰਹੇ ਹਨ।
ਬ੍ਰਾਜ਼ੀਲ ਅਤੇ ਇੰਡੋਨੇਸ਼ੀਆ ਦੇ ਵਿੱਚ ਇਸ ਬਿਮਾਰੀ ਨਾਲ ਪ੍ਰਭਾਵਤ ਹੋ ਸਕਦੇ ਹਨ ਭਾਰਤ ਅਤੇ ਬ੍ਰਾਜ਼ੀਲ ਦੇ ਵਿੱਚ ਹੋਣ ਵਾਲੇ ਮਾਮਲਿਆਂ ਦੀ ਦੁਨੀਆਂ ਦੇ ਵਿੱਚ ਅੱਧ ਤੋਂ ਜਿਆਦਾ ਚਿਕਨਗੁਨੀਆ ਦੇ ਮਾਮਲੇ ਹੈਲਥ ਪ੍ਰਣਾਲੀ ਤੇ ਵਧਣ ਵਾਲੇ ਦਬਾਵ ਦੇ ਲਈ ਜਿੰਮੇਦਾਰ ਹੋ ਸਕਦੇ ਹਨ। ਇਹ ਬਿਮਾਰੀ ਏਡੀਜ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦੀ ਹੈ। ਜਿਸ ਵਿੱਚ ਬੱਚੇ ਬਜ਼ੁਰਗ ਅਤੇ ਪਹਿਲਾਂ ਤੋਂ ਬਿਮਾਰ ਲੋਕ ਖਤਰਨਾਕ ਸਾਬਿਤ ਹੋ ਸਕਦਾ ਹੈ।
ਚਿਕਨੂਨੀਆ ਮੱਛਰ ਦੇ ਕੱਟਣ ਦੇ ਨਾਲ ਫੈਲਦਾ ਹੈ ਖਾਸ ਤੌਰ ਤੇ ਐਡੀਜ ਏਜਿਪਿਤੀ ਅਤੇ ਏਡੀਜ਼ ਇਲਬੋਟਿਕਸ ਮੱਛਰ ਇਸ ਬਿਮਾਰੀ ਦੇ ਲਈ ਪ੍ਰਮੁੱਖ ਜਿੰਮੇਦਾਰ ਹਨ ਇਹ ਮੱਛਰ ਡੇਂਗੂ ਅਤੇ ਜੀਕਾ ਵਰਗੀਆਂ ਹੋਰ ਵੀ ਬਿਮਾਰੀਆਂ ਫੈਲਾਉਂਦੇ ਹਨ ਇਹ ਬਿਮਾਰੀ ਨਵੇਂ ਖੇਤਰ ਚ ਉਸ ਸਮੇਂ ਫੈਲਦੀ ਹੈ ਜਦੋਂ ਇਹਦਾ ਸਕਰਮ ਲੋਕਾਂ ਦੇ ਨਾਲ ਟਰੈਵਲ ਕਰਕੇ ਜਾਂਦਾ ਹੈ ਅਤੇ ਲੋਕਲ ਮੱਛਰ ਇਸ ਵਾਇਰਸ ਨੂੰ ਫੈਲਾਉਣ ਲੱਗਦੇ ਹਨ।
