ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੇ ਮੌਕੇ ਤੇ ਪੰਜਾਬੀ ਇੰਡਸਟਰੀ ਦੇ ਅਤੇ ਆਮ ਲੋਕ ਬੇਹਦ ਵੱਡੀ ਗਿਣਤੀ ਦੇ ਵਿੱਚ ਪਹੁੰਚੇ ਜਿੱਥੇ ਹਰ ਕਿਸੇ ਦੀ ਅੱਖ ਨਮ ਸੀ ਤਾਂ ਲੋਕਾਂ ਦੇ ਦਿਲ ਦੁਖ ਰਹੇ ਸੀ ਪਰ ਇਸ ਸਮੇਂ ਦੇ ਦੌਰਾਨ ਚੋਰਾਂ ਦੀ ਇੱਕ ਵੱਡੀ ਟੀਮ ਉਥੇ ਪਹੁੰਚ ਜਾਂਦੀ ਹੈ ਤੇ ਗਾਇਕਾਂ ਤੋਂ ਲੈ ਕੇ ਆਮ ਲੋਕਾਂ ਤੱਕ ਦੇ 150 ਦੇ ਕਰੀਬ ਫੋਨ ਚੋਰੀ ਹੋ ਜਾਂਦੇ ਨੇ।
ਮਸ਼ਹੂਰ ਪੰਜਾਬੀ ਗਾਇਕ ਗਗਨ ਕੋਕਰੀ ਨੇ ਅੱਜ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਤੇ ਸਾਂਝਾ ਕੀਤਾ ਹੈ। ਜਿਹਨੂੰ ਸੁਣ ਕੇ ਬੜਾ ਦੁੱਖ ਲੱਗੇਗਾ ਕਿਉਂਕਿ ਉਹਨਾਂ ਨੇ ਆਪਦੀ ਦੁੱਖ ਵਿਥਾ ਦੇ ਨਾਲ ਸਮਾਜਿਕ ਸੋਚ ਤੇ ਵੀ ਸਵਾਲ ਖੜਾ ਕਰਿਆ ਅਤੇ ਜੇਕਰ ਤੁਸੀਂ ਗੱਲ ਸੁਣੋ ਤਾਂ ਤੁਸੀਂ ਵੀ ਹੈਰਾਨ ਮੰਨ ਜਾਓਗੇ ਗਗਨ ਕੋਕਰੀ ਨੇ ਦੱਸਿਆ ਕਿ ਕਰੀਬ 150 ਫੋਨ ਰਾਜਵੀਰ ਜਵੰਦਾ ਦੇ ਅੰਤਿਮ ਸੰਸਕਾਰ ਦੇ ਮੌਕੇ ਸ਼ਾਮਿਲ ਹੋਏ ਲੋਕਾਂ ਦੇ ਚੋਰੀ ਹੋ ਗਏ। ਗਗਨ ਕੋਕਰੀ ਨੇ ਦੱਸਿਆ ਕਿ ਉਹਨਾਂ ਦਾ ਆਪਣਾ ਫੋਨ ਜਸਵੀਰ ਜੱਸੀ ਦਾ ਫੋਨ ਅਤੇ ਪਿੰਕੀ ਧਾਲੀਵਾਲ ਸਣੇ ਕਿੰਨੇ ਹੀ ਲੋਕਾਂ ਦੇ ਫੋਨ ਚੋਰੀ ਹੋ ਗਏ ਜਿਸ ਤੇ ਉਹਨਾਂ ਨੇ ਸਵਾਲ ਖੜਾ ਕਰਿਆ ਕਿ ਆਖਰ ਅਜਿਹੀ ਦੁੱਖ ਦੀ ਘੜੀ ਦੇ ਵਿੱਚ ਵੀ ਅਜਿਹੇ ਲੋਕ ਲੋਕਾਂ ਦੀਆਂ ਜੇਬਾਂ ਕੱਟ ਜਾਂਦੇ ਹਨ ਗਗਨ ਕੋਕਰੀ ਨੇ ਇਹ ਵੀ ਸ਼ੱਕ ਜ਼ਾਹਿਰ ਕਰਿਆ ਕਿ ਸਿਰਫ ਇੱਕ ਦੋ ਜਣਿਆਂ ਦਾ ਇਹ ਕੰਮ ਨਹੀਂ ਬਲਕਿ ਕਈ ਲੋਕਾਂ ਦੀ ਟੀਮ ਚੋਰੀ ਕਰਨ ਵਾਸਤੇ ਪਹੁੰਚੀ ਹੋਵੇਗੀ ਜਿਸ ਕਾਰਨ ਇੰਨੇ ਲੋਕਾਂ ਦੇ ਫੋਨ ਚੋਰੀ ਕਰ ਲਏ ਜਾਂਦੇ ਹਨ ਤੇ ਜੇਬਾਂ ਘੱਟ ਜਾਂਦੀਆਂ ਹਨ
ਗਗਨ ਕੋਕਰੀ ਨੇ ਵੀਡੀਓ ਦੇ ਜ਼ਰੀਏ ਅਪੀਲ ਵੀ ਕੀਤੀ ਹੈ ਕਿ ਅਜਿਹੇ ਲੋਕਾਂ ਬਾਰੇ ਜੇਕਰ ਕਿਸੇ ਨੂੰ ਕੁਝ ਵੀ ਪਤਾ ਹੋਵੇ ਤਾਂ ਸਾਂਝਾ ਜਰੂਰ ਕਰਨ ਕਿਉਂਕਿ ਇੱਕ ਉਦਾਹਰਨ ਸੈਟ ਕਰਨੀ ਬਹੁਤ ਜਰੂਰੀ ਹੈ ਜਦੋਂ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਂਦੇ ਹਨ ਤਾਂ ਕਿ ਦੁੱਖ ਦੀ ਘੜੀ ਦੇ ਵਿੱਚ ਅਜਿਹੇ ਹਾਲਾਤ ਕਦੇ ਅੱਗੇ ਨਾ ਬਣਨ ਦ ਸਲੋਕਾਂ ਦਾ ਹਾਲ ਕੀ ਹ ਇਹ