Uncategorized

ADGP Suicide ਦਾ ਮੁੱਦਾ ਗੰਭੀਰ, “ਏਜੰਸੀਆਂ ਪੰਜਾਬ ਅਤੇ ਦੇਸ਼ ਨੂੰ ਵੰਡਣਾ ਚਾਹੁੰਦੀਆਂ ” ਕਾਂਗਰਸ ਨੇ ਕੇਂਦਰ ਸਰਕਾਰ ‘ਤੇ ਸਾਧਿਆ ਨਿਸ਼ਾਨਾ

ਚੰਡੀਗੜ੍ਹ: ਹਰਿਆਣਾ ਦੇ ਏਡੀਜੀਪੀ ਵਾਈ. ਪੂਰਨ ਕੁਮਾਰ ਦੀ ਕਥਿਤ ਆਤਮ ਹੱਤਿਆ ਦੇ ਮਾਮਲੇ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ…

Punjab

ਬੰਬੀਹਾ ਗੈਂਗ ਦੇ ਸੰਦੀਪ ਅਤੇ ਸ਼ੇਖਰ ਹਥਿਆਰਾਂ ਨਾਲ ਗ੍ਰਿਫਤਾਰ,PX5, .32 ਬੋਰ ਦੇ ਚਾਰ ਪਿਸਤੌਲ,.30 ਬੋਰ ਦਾ ਪਿਸਤੌਲ,19 ਜ਼ਿੰਦਾ ਕਾਰਤੂਸ ਬਰਾਮਦ

ਪੰਜਾਬ ਪੁਲਸ ਨੇ ਬੰਬੀਹਾ ਵਾਂਗ ਦੇ ਦੀ ਸਾਥੀ ਹਥਿਆਰਾਂ ਸਮੇਤ ਗਿਰਫ਼ਤ ਕੀਤੇ ਹਨ ਜਿਸ ਚ AGTF ਅਤੇ ਬਰਨਾਲਾ ਪੁਲਸ ਨੇ…

International

ਅਫਗਾਨ ਫੌਜੀਆਂ ਦਾ ਪਾਕਿਸਤਾਨੀ ਚੌਕੀਆਂ ’ਤੇ ਹਮਲਾ
ਪਾਕਿਸਤਾਨ ਦੇ 12 ਫੌਜੀਆਂ ਦੀ ਮੌਤ ਦੀ ਖ਼ਬਰ

ਡੁਰੰਡ ਲਾਈਨ ਨੇੜੇ ਕਈ ਚੌਕੀਆਂ ’ਤੇ ਕੀਤੀ ਗੋਲੀਬਾਰੀਤਾਲਿਬਾਨ ਨੇ ਜਵਾਬੀ ਕਾਰਵਾਈ ਦਾ ਕੀਤਾ ਦਾਅਵਾ“ਪਾਕਿ ਨੇ 3 ਦਿਨ ਪਹਿਲਾਂ ਅਫਗਾਨਿਸਤਾਨ ’ਤੇ…

National

ਪਿੰਕ ਕਾਰਡ ਨਾਲ ਹੋਵੇਗਾ ਬੱਸਾਂ ਚ ਮਹਿਲਾਵਾਂ ਅਤੇ ਟਰਾਂਸ ਜੈਂਡਰਾਂ ਦਾ ਸਫਰ ਮੁਫਤ, ਮੈਟਰੋ ਲਈ ਵੀ ਤਿਆਰੀ ਸ਼ੁਰੂ

ਦਿੱਲੀ ਦੀਆਂ ਸੜਕਾਂ ‘ਤੇ ਔਰਤਾਂ ਅਤੇ ਟਰਾਂਸਜੈਂਡਰ ਯਾਤਰੀਆਂ ਲਈ ਇੱਕ ਨਵਾਂ ਤਜਰਬਾ ਸ਼ੁਰੂ ਹੋਣ ਵਾਲਾ ਹੈ। ਦਿੱਲੀ ਸਰਕਾਰ ਦੀ ‘ਸਹੇਲੀ’…

Punjab

ਪੰਜਾਬ ਯੂਨੀਵਰਸਿਟੀ ਦੇ ਪ੍ਰੀਖਿਆ ਕੇਂਦਰਾਂ ਵਿੱਚ ਸੀਸੀਟੀਵੀ ਕੈਮਰੇ ਲਗਾਉਣ ਲਈ ਪਟੀਸ਼ਨ ‘ਤੇ ਨੋਟਿਸ ਜਾਰੀ

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਯੂਨੀਵਰਸਿਟੀ ਦੇ ਪ੍ਰੀਖਿਆ ਕੇਂਦਰਾਂ ‘ਤੇ ਸੀਸੀਟੀਵੀ ਕੈਮਰੇ ਲਗਾਉਣ ਦੀ ਮੰਗ ਵਾਲੀ ਪਟੀਸ਼ਨ ‘ਤੇ…