COLDRIF SYRUP Cough syrup ਦੇਸ਼ ਦੇ ਵਿੱਚ ਜਿਸ ਤਰ੍ਹਾਂ ਨਾਲ ਕਾਫੀ ਸਿਰਫ ਕਰਕੇ ਕਈ ਬੱਚਿਆਂ ਦੀ ਮੌਤ ਹੋ ਚੁੱਕੀ ਹੈ ਤਾਂ ਹੁਣ ਪੰਜਾਬ ਸਰਕਾਰ ਦੇ ਵੱਲੋਂ ਵੀ ਹੁਕਮਾਂ ਦੀ ਕਾਪੀ ਜਾਰੀ ਕਰ ਦਿੱਤੀ ਗਈ ਹੈ ।ਜਿਸਦੇ ਵਿੱਚ ਸਪਸ਼ਟ ਰੂਪ ਦੇ ਨਾਲ ਦੱਸਿਆ ਗਿਆ ਹੈ, ਕਿ ਕਿਹੜੀ ਕੰਪਨੀ ਦਾ ਕਦੋਂ ਦਾ ਬਣਿਆ ਅਤੇ ਕਿਸ ਬੈਚ ਨੰਬਰ ਦਾ ਬਣਿਆ Syrup ਨਹੀਂ ਵਰਤਿਆ ਜਾ ਸਕੇਗਾ ।ਹਾਲਾਂਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਕੰਪਨੀ ਦੇ ਉੱਤੇ ਕਾਰਵਾਈ ਕੀਤੀ ਗਈ ਹੈ। ਪਰ ਉਸ ਦੇ ਬਾਵਜੂਦ ਹਰ ਕਿਸੇ ਨੂੰ ਇਸ ਤੋਂ ਜਾਣੂ ਕਰਵਾਉਣ ਲਈ ਡਿਟੇਲ ਦੇ ਵਿੱਚ ਜਾਣਕਾਰੀ ਸਰਕਾਰ ਵੱਲੋਂ ਲੋਕਾਂ ਨੂੰ ਦੱਸੀ ਗਈ ਹੈ।

