ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬ ਪੁਲਿਸ ਦੇ ਰੋਪੜ ਰੇਂਜ ਡੀਆਈਜੀ ਹਰਚਰਨ ਸਿੰਘ ਭੁੱਲਰ ਨੂੰ ਸੀਬੀਆਈ ਦੀ ਟੀਮਾਂ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਹੈ ਹਾਲਾਂਕਿ ਅਜੇ ਤੱਕ ਮਾਮਲਾ ਸਪਸ਼ਟ ਨਹੀਂ ਹੋਇਆ ਕਿ ਕਿਸ ਮਾਮਲੇ ਦੇ ਤਹਿਤ ਉਹਨਾਂ ਨੂੰ ਹਿਰਾਸਤ ਚਲਿਆ ਹੈ ਪਰ ਅਜੇ ਤੱਕ ਇਹ ਵੀ ਨਹੀਂ ਪਤਾ ਲੱਗ ਪਾਇਆ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਦੇ ਉੱਪਰ ਕਿਸ ਜਗ੍ਹਾ ਤੇ ਸੀਬੀਆਈ ਦੇ ਵੱਲੋਂ ਟਰੈਪ ਲਗਾਇਆ ਗਿਆ ਸੀ ਹਾਲਾਂਕਿ ਉਹਨਾਂ ਦੇ ਸੈਕਟਰ 40 ਦੇ ਘਰ ਵਿੱਚ ਇਸ ਸਮੇਂ ਸਨਾਟਾ ਛਾਇਆ ਹੋਇਆ ਹੈ ਅਤੇ ਬਾਹਰ ਬੈਠਣ ਵਾਲੀ ਗਾਰਦ ਵੀ ਮੌਕੇ ਤੋਂ ਨਾਰਾਦ ਹੈ
ਪੰਜਾਬ ਦੇ ਡੀਆਈਜੀ ਨੂੰ ਸੀਬੀਆਈ ਨੇ ਲਿਆ ਹਿਰਾਸਤ ਚ !?