ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਵੱਲੋਂ ਜਲੰਧਰ ਦੇ ਪਿੰਡ ਹਰਦੋ ਫਰਾਲਾ ਵਿਖੇ ਪੈਨਸ਼ਨ ਦੇ ਪੈਸਿਆਂ ਲਈ ਪੁੱਤ ਵੱਲੋਂ ਕੀਤੇ ਗਏ ਆਪਣੀ ਮਾਤਾ ਦੇ ਕੁੱਟਮਾਰ ਦੇ ਮਾਮਲੇ ਨੂੰ ਦੇਖਦੇ ਹੋਏ ਡਿਪਟੀ ਕਮਿਸ਼ਨਰ ਜਲੰਧਰ ਅਤੇ ਐਸਐਸਪੀ ਜਲੰਧਰ ਤੋ ਜਵਾਬ ਮੰਗਿਆ ਹੈ ਜਿਸ ਦੇ ਵਿੱਚ ਸੂਮੋਟੋ ਐਕਸ਼ਨ ਲੈਂਦੇ ਹੋਏ ਕਮਿਸ਼ਨ ਨੇ ਇਸ ਮਾਮਲੇ ਦਾ ਵੇਰਵਾ ਮੰਗਿਆ ਹੈ ਅਤੇ ਕੀਤੀ ਗਈ ਕਾਰਵਾਈ ਕਮਿਸ਼ਨ ਨੂੰ ਦਿੱਤੀ ਜਾਵੇਗੀ।
