Punjab ANM-GNM Cource Admission ਦਾ ਸ਼ੈਡਿਊਲ ਜਾਰੀ, 10 ਅਕਤੂਬਰ ਤੱਕ ਪਾਉਣਗੇ ਆਨਲਾਈਨ ਅਪਲਾਈ ,ਸਵੇਰ 9 ਤੋਂ 5 ਵਜੇ ਤੱਕ ਚੱਲੇਗੀ ਹੈਲਪਲਾਈਨ

ਪੰਜਾਬ ਨਰਸ ਰਜਿਸਟਰੇਸ਼ਨ ਕੌਂਸਲ ਦੇ ਵੱਲੋਂ ਏਐਨ ਅਤੇ ਜੀਐਨ ਕੋਰਸਾਂ ਦੇ ਦਾਖਲੇ ਦੇ ਲਈ ਸ਼ੈਡਿਊਲ ਜਾਰੀ ਕਰ ਦਿੱਤਾ ਗਿਆ ਹੈ ਜਿਸ ਦੇ ਵਿੱਚ ਦਾਖਲੇ ਦੇ ਲਈ ਪਹਿਲਾਂ ਕਾਉਂਸਲਿੰਗ ਹੋਊਗੀ ਫਿਰ ਅਪਲਾਈ ਕਰਨ ਵਾਲਾ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਵੇ ਇਸ ਲਈ ਹੈਲਪਲਾਈਨ ਸ਼ੁਰੂ ਕੀਤੀ ਗਈ ਹੈ। ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਅਪਲਾਈ ਕਰਨ ਵਾਲਿਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਅਤੇ ਸਵਾਲ ਪੁੱਛੇ ਜਾਣਗੇ।

ਤੁਹਾਨੂੰ ਇਹ ਵੀ ਦੱਸ ਦਈਏ ਕਿ ਦਾਖਲਾ ਕਰਨ ਦੀ ਪ੍ਰਕਿਰਿਆ ਸਰਕਾਰੀ ਅਤੇ ਪ੍ਰਾਈਵੇਟ ਦੋਹਾਂ ਕਾਲਜਾਂ ਦੇ ਵਿੱਚ ਇਕੱਠੀ ਚੱਲੇਗੀ ਅਤੇ ਆਨਲਾਈਨ ਫਾਰਮ ਭਰਨ ਕਾਗਜ਼ਾਤ ਅਪਲੋਡ ਕਰਨ ਅਤੇ ਕਾਉਂਸਲਿੰਗ ਫੀਸ ਜਮਾ ਕਰਾਉਣ ਦੀ ਤਾਰੀਖ 29 ਸਤੰਬਰ ਤੋਂ 8 ਅਕਤੂਬਰ ਤੱਕ ਰੱਖੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਕਾਉਂਸਲਿੰਗ ਪੋਰਟਲ ਦੇ ਜਰੀਏ ਆਨਲਾਈਨ ਐਪਲੀਕੇਸ਼ਨ 29 ਸਤੰਬਰ ਤੋਂ 10 ਅਕਤੂਬਰ ਸ਼ਾਮ 5 ਵਜੇ ਤੱਕ ਦਿੱਤੀ ਜਾ ਸਕਦੀ ਹੈ

ਵੈੱਬਸਾਈਟ ਤੇ ਆਟੋਮੈਟ ਸੋਚੀ 13 ਅਕਤੂਬਰ ਸ਼ਾਮ 5 ਵਜੇ ਤੱਕ ਦੇਖੀ ਜਾ ਸਕਦੀ ਹੈ ਅਤੇ ਉਮੀਦਵਾਰਾਂ ਨੂੰ ਸਬੰਧਤ ਅਟਮੈਂਟ ਜਗਹਾ ਚ ਸ਼ਾਮਿਲ ਹੋਣ ਅਤੇ ਕਾਗਜ਼ਾਤ ਦੀ ਤਸਦੀਕ ਕਰਕੇ ਰਿਪੋਰਟ ਕਰਨ ਨੂੰ 14 ਅਕਤੂਬਰ ਤੋਂ 18 ਅਕਤੂਬਰ ਤੱਕ ਦਾ ਸਮਾਂ ਰੱਖਿਆ ਗਿਆ ਹੈ।

ਜੇਕਰ ਆਨਲਾਈਨ ਸੰਪਰਕ ਕਰਨਾ ਹੈ ਤਾਂ ਕਾਉਂਸਲਿੰਗ ਦੀ ਹੈਲਪਲਾਈਨ ਨੰਬਰ ਤੇ ਕਾਲ ਕੀਤੀ ਜਾ ਸਕਦੀ ਹੈ ਜਿਹੜਾ ਕਿ 62836 18852 ਜਾਰੀ ਕੀਤਾ ਗਿਆ ਹੈ। ਇਸ ਦੀ ਈਮੇਲ ਵੀ ਜਾਰੀ ਕੀਤੀ ਗਈ ਹੈ ਹੈ admissionspnrcc@gmail.vom ਤੇ ਸੰਪਰਕ ਕੀਤਾ ਜਾ ਸਕਦਾ ਹੈ ਜਾਂ ਇਸ ਤੋਂ ਇਲਾਵਾ ਜਾਣਕਾਰੀ ਦੇ ਰਹੀ admission. pnrconline.In , www.pnrconline.in ਤੇ

Spread the love

Leave a Reply

Your email address will not be published. Required fields are marked *