Request to the Governor to grant parole to Hawara ਚੰਡੀਗੜ੍ਹ :ਰਾਜਪਾਲ ਨੂੰ ਮਿਲਕੇ ਆਏ ਪੁਨਰ ਸੁਰਜੀਤ ਅਕਾਲੀ ਦਲ ਦੇ ਲੀਡਰਾਂ ਨੇ ਜਾਣਕਾਰੀ ਦਿੰਦੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਹਵਾਰਾ ਕਲਾਂ ਜਾਕੇ ਆਏ ਸੀ ਜਿਸ ਵਿਚ ਜਗਤਾਰ ਸਿੰਘ ਹਵਾਰਾ ਕਲਾਂ ਦੇ ਮਾਤਾ ਜੀ ਬਜ਼ੁਰਗ ਹਨ ਅਤੇ 37 ਸਾਲ ਤੋ ਆਪਣੇ ਬੱਚੇ ਦੀ ਖੁਆਇਸ਼ ਰਖਦੇ ਹਨ।ਖੇਤਰ ਦੀਆਂ 70 ਪੰਚਾਇਤਾਂ ਨੇ ਮੰਗ ਵੀ ਰੱਖੀ ਹੈ ਕਿ ਮਾਨਵ ਅਧਿਕਾਰ ਵਜੋਂ ਵੀ ਜਗਤਾਰ ਸਿੰਘ ਹਵਾਰਾ ਕਲਾਂ ਨੂੰ ਪੈਰੋਲ ਦੇਣ ਦੀ ਇਜਾਜ਼ਤ ਦਿੱਤੀ ਜਾਵੇ।ਮੈਡੀਕਲ ਰਿਪੋਰਟ ਦਿਖਾਉਂਦੇ ਹੋਏ ਚੰਦੂਮਾਜਰਾ ਨੇ ਕਿਹਾ ਕਿ ਡਾਕਟਰਾਂ ਦੀਆਂ ਰਿਪੋਰਟਾਂ ਵੀ ਸਨੇ ਰਾਜਪਾਲ ਨੂੰ ਦਿਖਾਈਆਂ ਹਨ।ਰਾਜਪਾਲ ਨੇ ਦੱਸਿਆ ਹੈ ਕਿ ਇਨਸਾਨੀਅਤ ਅਤੇ ਜਰੂਰੀ ਤੌਰ ਤੇ ਪੈਰੋਲ ਤੇ ਛੰਦਾਂ ਦੇ ਪ੍ਰਬੰਧਾਂ ਲਈ ਕੋਸ਼ਿਸ਼ ਕਰਨਗੇ ਅਤੇ ਖੇਤਰ ਦੇ ਲੋਕਾਂ ਨੇ ਵੀ ਜਿੰਮੇਦਾਰੀ ਦਿੱਤੀ ਹੈ ਕਿ ਕੋਈ ਗੱਲ ਨਹੀਂ ਹੋਵੇਗੀ।
ਚੰਦੂਮਾਜਰਾ ਨੇ ਕਿਹਾ ਕਿ ਸਵਿਧਾਨਕ ਤੌਰ ਤੇ ਵੀ ਇਹ ਜ਼ਰੂਰੀ ਬਣਦਾ ਹੈ ਕਿ ਜਗਤਾਰ ਸਿੰਘ ਹਵਾਰਾ ਨੂੰ ਮਾ ਨੂੰ ਮਿਲਣ ਦਾ ਮੌਕਾ ਮਿਲੇ।
ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈਕੇ ਮੰਗ ਕੀਤੀ ਹੈ ਕਿ ਗੁਰੂ ਤੇਗ ਬਹਾਦੁਰ ਜੀ ਦੇ 350 ਸਾਲਾ ਮੌਕੇ ਉਹਨਾਂ ਨੂੰ ਛੱਡਣ ਲਾਇਆਂਗ ਕੀਤੀ ਹੈ।ਕਿਉਂਕਿ ਉਹਨਾਂ ਨੂੰ ਲੈਕੇ ਸਰਕਾਰ ਨੇ ਵੀ ਕਿਹਾ ਸੀ।
