ਚੰਡੀਗੜ੍ਹ ਵਿਖੇ ਏਡੀਜੀਪੀ ਵੱਲੋਂ ਕੀਤੀ ਗਈ ਆਤਮਹੱਤਿਆ ਦੇ ਵਿੱਚ ਲਿਖੇ ਗਏ ਸੁਸਾਈਡ ਨੋਟ ਦੇ ਵਿੱਚ ਜਿਨਾਂ ਆਈਪੀਐਸ ਅਧਿਕਾਰੀਆਂ ਤੇ ਆਰੋਪ ਲਗਾਏ ਸੀ। ਉਸ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੀ ਕਿ ਅੱਜ ਪਰਿਵਾਰ ਦੇ ਵੀ ਮੰਗ ਹੈ ਡੀਜੀਪੀ ਹਰਿਆਣਾ ਅਤੇ ਰੋਹਤਕ ਐਸਪੀ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਇਸ ਵਿਚਾਲੇ ਹਰਿਆਣਾ ਸਰਕਾਰ ਦੇ ਵੱਲੋਂ ਵੱਡਾ ਐਕਸ਼ਨ ਲੈਂਦੇ ਹੋਏ ਰੋਹਤਕ ਐਸਪੀ ਨੂੰ ਹਟਾ ਦਿੱਤਾ ਗਿਆ ਹੈ ਅਤੇ ਨਵੀਂ ਪੋਸਟਿੰਗ ਵਾਲੀ ਥਾਂ ਖਾਲੀ ਰੱਖੀ ਗਈ ਹੈ ਯਾਨੀ ਕਿ ਕਿਤੇ ਵੀ ਜਿੰਮੇਦਾਰੀ ਨਹੀਂ ਦਿੱਤੀ ਗਈ।
IPS Suicide Case Update: ਰੋਹਤਕ SP ਨੂੰ ਹਟਾਇਆ ਗਿਆ ਦੇਖੋ ਕਿੱਥੇ ਦਿੱਤੀ ਜਿੰਮੇਦਾਰੀ