ਚੰਡੀਗੜ੍ਹ ਦੇ ਮੁੱਖ ਸਕੱਤਰ ਰਜੀਵ ਵਰਮਾ ਦਾ ਦਿੱਲੀ ਟ੍ਰਾਂਸਫਰ ਕਰ ਦਿੱਤਾ ਗਿਆ ਹੈ। ਰਜੀਵ ਵਰਮਾ ਦੇ ਸਮੇਂ ਹੀ ਅਡਵਾਈਜ਼ਰ ਦੇ ਅਹੁਦੇ ਨੂੰ ਬਦਲ ਕੇ ਮੁੱਖ ਸਕੱਤਰ ਕੀਤਾ ਗਿਆ ਸੀ ਅਤੇ ਜੇਕਰ ਚੰਡੀਗੜ੍ਹ ਦੇ ਪਹਿਲੇ ਮੁੱਖ ਸਕੱਤਰ ਅਹੁਦੇ ਦੇ ਤੌਰ ਤੇ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ ਕਿ ਰਜੀਵ ਵਰਮਾ ਮੁੱਖ ਸਕੱਤਰ ਦੇ ਪੋਸਟ ਬਣਨ ਤੇ ਪਹਿਲੇ ਅਫਸਰ ਸਨ।
