ਅੰਮ੍ਰਿਤਸਰ ਚ ਭਿਆਨਕ ਹਾਦਸਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਬੱਸ BRTS ਲੇਂਟਰ ਦੇ ਵਿੱਚ ਬਸ ਜਦੋਂ ਕੋਈ ਤਾਂ ਲੈਂਟਰ ਕਰਕੇ ਹਾਦਸਾ ਹੋ ਜਾਂਦਾ ਹੈ ਜਿਸ ਕਾਰਨ ਬੱਸ ਦੇ ਉੱਪਰ ਬੈਠੇ ਤਿੰਨ ਨੌਜਵਾਨ ਨੀਚੇ ਗਿਰ ਜਾਂਦੇ ਹਨ ਅਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਅਤੇ ਜਿਹੜੇ ਚਾਰ ਤੋਂ ਪੰਜ ਲੋਕ ਹਨ ਉਹਨਾਂ ਨੂੰ ਹਸਪਤਾਲ ਵਿਖੇ ਇਲਾਜ ਲਈ ਭੇਜ ਦਿੱਤਾ ਗਿਆ ਹੈ।
ਪੁਲਿਸ ਮਾਮਲੇ ਦੀ ਜਾਂਚ ਦੇ ਵਿੱਚ ਜੁੱਟ ਗਈ ਜਿਸ ਤੋਂ ਬਾਅਦ ਅੱਗੇ ਦੀ ਕਾਰਵਾਈ ਵਧਾਈ ਜਾਏਗੀ। ਮੌਕੇ ਤੇ ਪਹੁੰਚੀ ਪੁਲਿਸ ਨੇ ਲੋਕਾਂ ਦੇ ਬਿਆਨ ਦਰਜ ਕੀਤੇ ਹਨ ਕੀ ਆਖਰ ਕਿਸੇ ਦੀ ਅਣਗਹਿਲੀ ਹੈ ਜਾਂ ਨਹੀਂ। ਬਸ ਡਰਾਈਵਰ ਮੌਕੇ ਤੋਂ ਬਰਾ ਦੱਸੇ ਜਾ ਰਿਹਾ ਹੈ।
