*ਆਈਪੀਐਸ ਵਾਈ. ਪੂਰਨ ਕੁਮਾਰ ਆਤਮਹੱਤਿਆ ਮਾਮਲਾ*
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਪਰਿਵਾਰ ਨਾਲ ਕਰਨਗੇ ਮੁਲਾਕਾਤ
ਦੁਪਹਿਰ ਕਰੀਬ 1 ਵਜੇ ਮਹਰੂਮ ਆਈਪੀਐਸ ਦੇ ਘਰ ਪਹੁੰਚਣਗੇ
ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਬਾਕੀ ਲੀਡਰਸ਼ਿਪ ਪਰਿਵਾਰ ਨਾਲ ਕਰ ਚੁੱਕੀ ਹੈ ਮੁਲਾਕਾਤ
———
*आईपीएस वाई. पूरन कुमार आत्महत्या मामला*
वित्त मंत्री हरपाल सिंह चीमा आज परिवार से करेंगे मुलाकात
दोपहर करीब 1 बजे आईपीएस वाई. पूरन कुमार के घर पहुँचेंगे
इससे पहले, मुख्यमंत्री भगवंत सिंह मान और अन्य सीनियर नेता परिवार से मिल चुके हैं
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅੱਜ ਮ੍ਰਿਤਕ IPS ਦੇ ਪਰਿਵਾਰ ਨਾਲ ਕਰਨਗੇ ਮੁਲਾਕਾਤ