ਹਰਿਆਣਾ ਦੇ ਏਡੀਜੀਪੀ ਸੁਸਾਈਡ ਮਾਮਲੇ ਦੇ ਵਿੱਚ ਲਗਾਤਾਰ ਪਰਿਵਾਰ ਪੋਸਟਮਾਰਟਮ ਕਰਵਾਉਣ ਤੋਂ ਪਹਿਲਾਂ ਡੀਜੀਪੀ ਅਤੇ ਐਸਪੀ ਰੋਹਤਕ ਦੇ ਖਿਲਾਫ ਕਾਰਵਾਈ ਦੀ ਮੰਗ ਕਰ ਰਿਹਾ ਸੀ ਤਾਂ ਅੱਜ ਤੜਕ ਸਵੇਰ ਸਾਹਮਣੇ ਹੀ ਜਾਣਕਾਰੀ ਦੇ ਵਿੱਚ ਡੀਜੀਪੀ ਸ਼ਤਰੂ ਜੀ ਸਿੰਘ ਨੂੰ ਛੁੱਟੀ ਤੇ ਭੇਜ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਹੁਣ ਨਵੀਂ ਜਿੰਮੇਵਾਰੀ ਵੀ ਹਰਿਆਣਾ ਡੀਜੀਪੀ ਦੇ ਤੌਰ ਦੇ ਉੱਤੇ ਦੇ ਦਿੱਤੀ ਗਈ
